Wednesday, 14 March 2018

" ਦਾਗ਼ ਇਸ਼ਕ ਨੂੰ ਐਸੇ ਲੱਗੇ ,,

ਕੀ ਯਕੀਨ ਵੀ ਨਾ ਕਰ ਸਕੇ...

ਹੀਰੀਏ ਨੀ ਤੇਰੀ ਕਾਹਦੀ ਜ਼ਿੰਦਗੀ ,

ਦੱਸ ਹੀਰੀਏ ਨੀ ਤੇਰੀ ਕਾਹਦੀ ਜ਼ਿੰਦਗੀ,,,

ਤੈਥੋਂ ਸੱਜਣ ਵੀ ਨਾ ਸੰਭਲ ਸਕੇ..!!!





ਅੱਜ ਯਾਰ ਨੂੰ ਰੁੱਸਿਆ ਦੇਖ ਕੇ ਤੂੰ,,

ਅੱਖਾਂ ਚੋਂ ਮੋਤੀ ਡੋਲ੍ਹੇ ਨੇ..

ਰਾਂਝੇ ਨੂੰ ਨਾ ਫ਼ਰਕ ਪਿਆ,,

ਹੀਰੇ , ਤੇਰੇ ਤਾਂ ਹਿੱਜ਼ਰ ਵੀ ਕੱਖਾਂ ਚ ਰੋਲ਼ੇ ਨੇ..!!!





ਜਿਉਂਦੀ ਨੂੰ ਨਾ ਹੀਰੇ ਕਦੇ,

ਮਿਲਿਆ ਇਸ਼ਕੇ ਦਾ ਉਹ ਸੰਸਾਰ....

ਕਹਿੰਦੀ ਮੁੱਕ ਗਈ ਤਾਂ ਰਾਂਝਾ ਮਣਾ ਲਉ,

ਪਰ ਕਬਰਾਂ ਵਿੱਚ ਵੀ ਰੋਵੇਂਗੀ ਵਾਰ-ਵਾਰ..!!! "


Vandana Vaid Joshi.

6 comments:

"......सफ़र में चलते चलते मुलाक़ात उनसे हो गई, इश्क़ से बचते फिरते थे, अब उनसे बात भी हो गई...  सोचा ना था मिलेंगे...